ਰਾਘਵ ਚੱਢਾ ਨੇ ਕਿਸ ਹੈਸੀਅਤ ਚ ਚੇਅਰਮੈਨਾਂ ਦੀ ਮੀਟਿੰਗ ਸੱਦੀ ? ਭਗਵੰਤ ਮਾਨ ਪੰਜਾਬ ਸਰਕਾਰ ਚ ਰਾਘਵ ਚੱਢਾ ਦੀ ਭੂਮਿਕਾ ਸਪਸ਼ਟ ਕਰਨ – ਬਾਜਵਾ

ਚੰਡੀਗੜ੍ਹ, 9 ਸਤੰਬਰ (ਦ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਕਿਸ ਸਮਰੱਥਾ ਤਹਿਤ ਸੱਦਿਆ ਹੈ। ਬਾਜਵਾ ਨੇ ਕਿਹਾ ਕਿ ਹੁਣ … Continue reading ਰਾਘਵ ਚੱਢਾ ਨੇ ਕਿਸ ਹੈਸੀਅਤ ਚ ਚੇਅਰਮੈਨਾਂ ਦੀ ਮੀਟਿੰਗ ਸੱਦੀ ? ਭਗਵੰਤ ਮਾਨ ਪੰਜਾਬ ਸਰਕਾਰ ਚ ਰਾਘਵ ਚੱਢਾ ਦੀ ਭੂਮਿਕਾ ਸਪਸ਼ਟ ਕਰਨ – ਬਾਜਵਾ